ਇਕ ਗਰੀਬ ਮਨੁੱਖ ਅਮੀਰ ਹੋ ਜਾਣ ਦਾ ਸੁਪਨਾ ਵੇਖ਼ਦਾ ਹੈ ! ਇਕ ਕੁਵਾਰੀ ਕੁੜੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਵਿਆਹੇ ਜਾਣ ਦਾ ਸੁਪਨਾ ਵੇਖਦੀ ਹੈ ! ਇਕ ਵਿਦਿਆਰਥੀ ਪ੍ਰੀਖਿਆ ਵਿਚ ਅਵਲ ਆੳਣ ਦਾ ਸੁਪਨਾ ਵੇਖਦਾ ਹੈ ! ਇਕ ਹੇਠਲੇ ਦਰਜੇ ਦਾ ਕਰਮਚਾਰੀ ੳੱਚ ਅਧਿਕਾਰੀ ਬਣ ਜਾਣ ਦਾ ਸੁਪਨਾ ਵੇਖਦਾ ਹੈ! ਇਕ ਅਪਾਹਜ਼, ਸਰਬਕਲਾ ਸਮਰੱਥ ਮਨੁੱਖ ਬਣ ਜਾਣ ਦਾ ਸੁਪਨਾ ਵੇਖਦਾ ਹੈ ! ਸੁਪਨੇ ਵੇਖਣ ਵਾਲੇ ਬੇਅੰਤ ਲੋਕ ਹਨ, ਪਰ ਦੁਨੀਆ ਸੁਪਨੇ ਵੇਖਣ ਵਾਲਿਆਂ ਦਾ ਮਖੌਲ ਉੜਾਂਉਂਦੀ ਹੈ ਅਤੇ ਉਹਨਾਂ ਨੂੰ ਸ਼ੇਖ਼ਚਿੱਲੀ ਅਤੇ ਮੁੰਗੇਰੀ ਲਾਲ ਵਰਗੇ ਨਾਂਵਾਂ ਨਾਲ ਸੁਭਾਇਮਾਨ ਕਰਦੀ ਹੈ....... ਤਾਂ ਕੀ ਇੰਜ ਸੁਪਨੇ ਵੇਖਣਾ ਬੁਰੀ ਗੱਲ ਹੈ ??
ਅਸਲ ਵਿਚ ਸੁਪਨੇ ਵੇਖਣਾ ਬਿਲਕੁਲ ਵੀ ਗਲਤ ਗੱਲ ਨਹੀਂ ਹੈ! ਸੁਪਨੇ ਹੀ ਉਰਜ਼ਾ ਦੇਣ ਵਾਲੇ ਉਹ ਸਰੌਤ ਹਨ, ਜਿਨ੍ਹਾਂ ਨਾਲ ਮਨੁੱਖੀ ਜੀਵਨ ਸਫ਼ਲ ਹੁੰਦਾ ਹੈ ! ਸੁਪਨੇ ਮਨੁੱਖ ਦਾ ਕ੍ਰਮਵਾਰ ਵਿਕਾਸ ਕਰਦੇ ਹਨ ! ਜ਼ਿੰਦਗੀ ਵਿਚਅਸੀਂ ਜਿਸ ਮਕਸਦ ਜਾਂ ਵਸਤੂ ਨੂੰ ਪਾਉਣ ਲਈ ਤੜਫਦੇ ਹਾਂ, ਉਸ ਨੂੰ ਸਾਕਾਰ ਰੂਪ ਵਿਚ ਪਾਉਣ ਦਾ ਸੁਪਨਾ ਵੇਖਦੇ ਹਾਂ ! ਪਹਿਲਾਂ ਅਸੀਂ ਆਪਣੇ ਖਿਆਲਾਂ ਵਿਚ ਉਸ ਦੀ ਕਲਪਨਾ ਕਰਦੇ ਹਾਂ , ਫਿਰ ਓਸ ਤਕ ਪਹੁੰਚ ਬਣਾ ਲੈਣ ਦੀ ਵਿੳਂਤ ਬਣਾਉਂਦੇ ਹਾਂ ! ਇਸ ਲਈ ਸੁਪਨੇ ਹੀ ਸਾਡੀ ਸੱਚੀ ਪ੍ਰੇਰਕ ਸ਼ਕਤੀ ਹਨ !
ਵਿਸ਼ਾਲ ਆਕਾਰ ਦੇ ਸਮੁੰਦਰੀ ਜਹਾਜ, ਅਦਭੁੱਤ ਸੁਰੰਗਾਂ , ਵਿਰਾਟ ਪੁਲ, ਸਜੀਲੇ ਸਕੂਲ, ਯੂਨੀਵਰਸਿਟੀਆਂ, ਵੱਡੇ-ਵੱਡੇ ਹੋਟਲ ਹਸਪਤਾਲ, ਲਾਇਬ੍ਰੇਰੀਆਂ , ਆਵਾਜਾਈ ਦੇ ਸਾਧਨ, ਅੰਤਰਰਾਸ਼ਟਰੀ ਨਗ਼ਰ, ਸੰਚਾਰ ਅਤੇ ਮਨੋਰੰਜਨ ਦੇ ਭੰਡਾਰ, ਜ਼ਿੰਦਗੀ ਜਿਉਣ ਦੀਆਂ ਤਮਾਮ ਸਹੂਲਤਾਂ, ਸੁੱਖ ਦੇ ਵਿਗਿਆਨਕ ਸਾਧਨ ਆਦਿ ਕਿਸੇ ਨਾ ਕਿਸੇ ਸੁਪਨੇ ਵੇਖਣ ਵਾਲੇ ਦੇ ਸੁਪਨਿਆਂ ਦਾ ਹੀ ਫਲੀਭੂਤ ਹੋਇਆ ਮਿੱਠਾ ਫਲ ਹੈ ! ਜੇ ਸੁਪਨਸਾਜ਼ ਨਾ ਹੁੰਦੇ ਅਤੇ ਆਧੁਨਿਕ ਯੁੱਗ ਦੇ ਸੁਪਨੇ ਨਾ ਵੇਖਦੇ ਤਾਂ ਅੱਜ ਜੋ ਸੱਭਿਅਤਾ , ਤਰੱਕੀ ਸਾਂਨੂ ਵਿਖਾਈ ਦੇ ਰਹੀ ਹੈ , ਉਸਦਾ ਕਿਤੇ ਨਾਮੋਨਿਸ਼ਾਨ ਹੀ ਨਾ ਹੁੰਦਾ !
ਇਕ ਵੀ ਇੱਟ ਜਾਂ ਪੱਥਰ ਰੱਖੇ ਬਿਨਾਂ ਭਵਨ, ਇੰਜਨੀਅਰ ਦੀ ਕਲਪਨਾ ਵਿਚ ਪਹਿਲਾਂ ਹੀ ਤਿਆਰ ਹੁੰਦਾ ਹੈ ! ਸਫ਼ਲ ਕਾਰੋਬਾਰੀ ਸੁਪਨੇ ਵਿਚ ਆਪਣਾ ਸਾਮਾਨ ਵੇਚ ਚੁਕਿਆ ਹੁੰਦਾ ਹੈ , ਵੇਚਣ ਦੇ ਰਾਹ ਵਿਚ ਆਈਆਂ ਉਲਝਣਾਂ ਉਹ ਵੇਚਣ ਤੋਂ ਪਹਿਲਾਂ ਹੀ ਸੁਲਝਾ ਚੁਕਿਆ ਹੁੰਦਾ ਹੈ ! ਇਸੇ ਤਰ੍ਹਾਂ ਇਕ ਫਿਲਮ ਨਿਰਦੇਸ਼ਕ ਆਪਣੀ ਫਿਲਮ ਨੂੰ ਨਿਰਦੇਸ਼ਤ ਕਰਨ ਤੋਂ ਪਹਿਲਾਂ ਉਸਦੀ ਪੂਰੀ ਕਹਾਣੀ ਨੂੰ ਆਪਣੇ ਮਨਸ-ਪਟਲ 'ਤੇ ਕਲਪਿਤ ਲੋਕ ਵਿਚ ਚਿਤਰਿਤ ਹੁੰਦੇ ਵੇਖਦਾ ਹੈ ਅਤੇ ਉਸ ਦਾ ਜਿਉਂ ਦਾ ਤਿਉਂ ਸੁਪਨਾ ਲੈਂਦਾ ਹੈ , ਉਸਨੂੰ ਆਪਣੇ ਅਕਸ ਵਿਚ ਢਾਲਦਾ ਹੈ ! ਫੇਰ ਉਸਨੂੰ ਸਿਨਮਾ ਦੇ ਪਰਦੇ 'ਤੇ ਪੇਸ਼ ਕਰਦਾ ਹੈ !
ਸਾਰੇ ਮਹਾਨ ਕਾਰਜਾਂ ਪਿੱਛੇ ਸੁਪਨਿਆਂ ਦੀ ਖ਼ਾਸ ਭੂਮਿਕਾ ਹੁੰਦੀ ਹੈ ! ਗਲੀਲੀੳ ਅਤੇ ਕਈ ਹੋਰ ਮਹਾਨ ਵਿਗਿਆਨੀਆਂ ਨੂੰ ਜਿਨ੍ਹਾਂ ਨੂੰ ਸੁਪਨਿਆਂ ਲਈ ਕਈ ਤਰ੍ਹਾਂ ਦੀਆਂ ਸਜਾਂਵਾਂ ਭੁਗਤਣੀਆਂ ਪਈਆਂ, ਉਹੀ ਸੁਪਨੇ ਕੁੱਝ ਵਰਿਆਂ ਬਾਅਦ 'ਵਿਗਿਆਨ' ਦੇ ਨਾਂਅ ਨਾਲ ਜਾਂਣੇ ਅਤੇ ਮੰਨੇ ਗਏ! ਗਲੀਲੀੳ ਨੇ ਸਾਨੂੰ ਪੁਲਾੜ ਅਤੇ ਧਰਤੀ ਸੰਬੰਧੀ ਵਿਗਿਆਨ ਤੋਂ ਜਾਣੂ ਕਰਵਾਇਆ! ਰਾਈਟ ਬੰਧੂ ਹਵਾਈ ਜਹਾਜ਼ ਉਡਾਉਣ ਦਾ ਸੁਪਨਾ ਵੇਖਦੇ ਸਨ! ਕੌਲੰਬਸ ਸਮੁੰਦਰ ਪਾਰ ਇਕ ਹੋਰ ਧਰਤੀ ਹੋਣ ਦਾ ਸੁਪਨਾ ਵੇਖਦਾ ਸੀ ! ਕੌਲੰਬਸ, ਇਸ ਸੁਪਨੇ ਦੇ ਕਾਰਨ ਹੀ ਅਮਰੀਕਾ ਦੀ ਖੋਜ ਕਰਨ ਵਿਚ ਸਫ਼ਲ ਹੋਇਆ!
ਕਨਫਿਊਸ਼ੀਸ਼ , ਸੁਕਰਾਤ ਅਤੇ ਬੁੱਧ ਦੇ ਸੁਪਨੇ ਅੱਜ ਕਰੌੜਾਂ ਲੋਕਾਂ ਦੇ ਜੀਵਨ ਵਿਚ ਅਸਲੀਅਤ ਬਣ ਚੁੱਕੇ ਹਨ! ਜ਼ਾਰਜ਼ ਸਟੀਵੇਨਸਨ ਇਕ ਕੋਇਲੇ ਦੀ ਖਾਨ ਵਿਚ ਮਜ਼ਦੂਰ ਸੀ ! ਉਸ ਨੇ ਭਾਪ ਤੋਂ ਚਲਣ ਵਾਲੇ ਇੰਜਣ ਦਾ ਸੁਪਨਾ ਵੇਖਿਆ ਅਤੇ ਉਸਨੂੰ ਸਾਕਾਰ ਕੀਤਾ , ਜਿਸ ਨਾਲ ਰੇਲ ਗੱਡੀ ਹੋਂਦ ਵਿਚ ਆਈ ਤੇ ਪੂਰੇ ਸੰਸਾਰ ਦੀ ਆਵਾਜਾਈ ਪ੍ਰਣਾਲੀ ਵਿਚ ਕ੍ਰਾਂਤੀ ਆ ਗਈ! ਥਾਮਸ ਐਲਵਾ ਐਡੀਸਨ ਦਾ ਬੱਲਬ, ਅਲੈਗਜ਼ੈਂਡਰ ਗ੍ਰਾਹਮ ਬੇਲ ਦਾ ਟੈਲੀਫੋਨ, ਕਿੰਗ ਕੈਂਪ ਜਿਲੇਟ ਦਾ ਬਲੇਡ ਅਤੇ ਹੋਰ ਵੀ ਇਹੋ ਜਿਹੀਆਂ ਖੋਜ਼ਾਂ ਸੁਪਨਿਆਂ ਦਾ ਹੀ ਨਤੀਜਾ ਹਨ!
Tuesday, September 3, 2013
ਸੁਪਨੇ ਵੇਖੋ ਸਫ਼ਲ ਬਣੇ
Sunday, September 1, 2013
The Best Healing Therapy Recommended by W.H.O.
The World Health Organization at the International Seminar, Beijing 1979, drew up the following provisional list of disorders that lend themselves to acupuncture treatment. The list is based on clinical experience (and not necessary based on controlled clinical research)
Upper Respiratory Tract:
Acute sinusitis
Acute rhinitis
Common cold
Acute tonsillitis
Respiratory System:
Acute bronchitis
Bronchial asthma( most effective in children and in patient without complicating diseases)
Disorders of the Eye:
Acute conjunctivitis
Central retinitis
Myopia(in children)
Cataract (without complications)
Disorders of the mouth:
Toothache, post-extraction pain
Gingivitis
Acute and chronic pharyngitis
Gastrointestinal Disorders:
Spasms of the oesophagus and cardia
Hiccough
Gastric hyperactivity
Chronic duodenal ulcer (pain relief)
Acute and chronic colitis
Acute bacilliary dysentery
Constipation
Diarrhoea
Paralytic ileus
Neurological and Musculo-skeletal Disorders:
Headache and migraine
Trigeminal neuralgia
Facial palsy (early stage I.e. within three to six mouths)
Pareses following a stroke
Meniere's disease
Neurological bladder dysfunction
Nocturnal enuresis
Intercostal neuralgia
Cervicobrachial syndrome
Frozen shoulder
Tennis elbow
Sciatica
Low back pain
Osteoarthritis
Dr. Manjeet Grover
Classical Homeopath
Dr. Ekta Chandel
Alternative Healer
Grover Health Center
Near Shri Ram Ashram Shiv Mandir
Opp. Gali N. 7, Tibba Coloney,
RATIA-125051
Haryana
Mobs. +91-9416177193, 9896765970, 9034586966, 8683011969.
email-dr.manjeetgrover@gmail.com
Thursday, June 20, 2013
Acupressure Power mat Magnetic
Acupressure Magnetic Power mat
Selling Price:Rs.80 Price includes all taxes.In StockDelivered in 7-9 Business Days. (?)Shipping Charge : Rs.75Quantity:Add to Wishlist Hassle Free return in 10 days (Read More)Sold by LyracollectionsDescriptionFeaturesReviewsSend to FriendsPlease Note: Delivery time frame is an estimation only. Actual delivery time may vary based on product availability with the selling merchant, shipping address, and courier or any other delivery issues. ShopClues offers choice to cancel an order prior to its shipment by contacting us at: Customer Support.
Description
Acupressure Magnetic Power mat FEATURE New Acupressure Magnetic Power mat Acupressure treatment without Spending any Extra time for It. The New Acupressure Magnetic Power mat is a holistic healer that focuses on the 'reflex points' on the soles of your feet, and induces pressure that Relaxers your foot. With Acupressure (Reflexology), you are freed of all types of health problems, just by walking! The raised part of the New Acupressure Magnetic Insole cures constipation, acidity, diabetes, indigestion and renal problems by stimulating the curved middle part of your sole. Walking on your heels cures on New Acupressure Magnetic Power mat pressurize your heals to cures sciatica, leg pains, cramps, heel and knee pains as well as piles. Walking on your toes on New Acupressure Magnetic Power mat pressurize your toes to cures headaches, migraine, sinus, asthma, tonsils and insomnia. The Magnets helps in improving Blood Circulation. Method of Use Just walk on it for 1 to 5 Minutes In starting if you feel Problem you can at least Walk on it for the time you can bear it, but Increase it slowly. Acupressure Power Mat: Acupressure uses reflexology to cure all types of health problems just by walking. The New Acupressure Magnetic Power Mat acts as a ‘holistic healer’ and focuses on the 'reflex points' on the soles of the feet. It provides comfort and relaxation by inducing pressure that Relaxers your foot when you walk on it. These mats promote mental peace, which in turn results in a healthy body. Our Power Mats are fitted with strong magnets, which help in improving blood circulation. We offer power mats in a variety of attractive colors, designs, and sizes. Like all our products, these mats are long-lasting, non-toxic, extra thick. Please let us know your color preference within 24 hrs of placing the order otherwise we send
Grover Health Center
Near Shri Ram Ashram Shiv Mandir
Opp. Gali N. 7, Tibba Colony,
Ratia (Fatehabad) Haryana
Mobs. 09416177193, 09896765970, 09034586966,